ਜ਼ਿਲਾ ਪ੍ਰਸ਼ਾਸਨ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਹੋਇਆ ਸਖ਼ਤ

43 ਦੁਕਾਨਦਾਰਾਂ /ਦੁਕਾਨਾਂ ਨੂੰ ਕਰਫਿਊ ਦੀ ਉਲੰਘਣਾ ਕਰਨ ਕਰਕੇ ਕਰਫਿਊ ਰਿਲੈਕਸ਼ਨ ਕੀਤੀ ਰੱਦ 12 ਮਈ ਤੋਂ 16 ਮਈ ਤਕ ਦੁਕਾਨਾਂ ਕੀਤੀਆਂ ਸੀਲ ਗੁਰਦਾਸਪੁਰ, 11 ਮਈ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਜਿਲਾ ਗੁਰਦਾਸਪੁਰ ਵਿਚ ਧਾਰਾ 144 ਸੀ.ਆਰ.ਪੀ.ਸੀ 1973 ਅਧੀਨ ਅਗਲੇ ਹੁਕਮਾਂ ਤਕ ਕਰਫਿਊ … Continue reading ਜ਼ਿਲਾ ਪ੍ਰਸ਼ਾਸਨ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਹੋਇਆ ਸਖ਼ਤ